आज में अपने पंजाब में रहने वाले पंजाबी दोस्तों के लिए पंजाबी शायरी लेके आया हु। आप इनको पढ़ो और अपने दोस्तों के साथ भी साँझा करे।
शायरियाँ न केवल मनोरंजन करती हैं बल्कि आत्मनिरीक्षण और चिंतन के लिए एक मंच भी प्रदान करती हैं। निष्कर्षतः, पंजाबी शायरी काव्यात्मक अभिव्यक्ति का एक अनूठा और मनोरम रूप है जो पंजाबी संस्कृति की सुंदरता, जीवंतता और गहराई को दर्शाता है।
पंजाबी शायरी ने न केवल पंजाबी समुदाय के भीतर बल्कि दुनिया भर में कविता प्रेमियों के बीच भी लोकप्रियता हासिल की है। इसमें भाषा की बाधाओं को पार करने और विभिन्न पृष्ठभूमि के लोगों के दिलों को छूने की शक्ति है। अपनी गीतात्मक सुंदरता के अलावा, पंजाबी भाषा ने पंजाब की संस्कृति को संरक्षित करने में भी महत्वपूर्ण भूमिका निभाई है।
आपको ये भी बता दे की हर साल एक नवंबर को पंजाब दिवस मनाया जाता है।
- मुख्यमंत्री: भगवंत मान
- राजधानी: चण्डीगढ़
- गवर्नर: बनवारीलाल पुरोहित
- क्षेत्रफल: 50,362 km²
- स्थापना की तारीख: 1 नवंबर 1966
Punjabi Shayari
निचे मेने बहुत सी शायरी दी हुयी है आप उनको आसानी से कॉपी कर सकते हो ओर अपने पंजाबी दोस्तों के साथ साँझा कर सकते हो। शायरिओ के साथ ही बहुत अच्छी फोटोज भी दी हुयी है उनको भी डाउनलोड कर अपने स्टेटस या दोस्तों को भेज सकते हो।
ਪਸੰਦ ਨਹੀਉ ਕੰਮ ਜੋ,
ਕਿਰਦਾਰਾ ਦੇ ਖਿਲਾਫ ਨੇ,
ਰੰਗ ਭਾਵੇ ਥੋੜੇ ਪੱਕੇ,
ਦਿਲ ਦੇ ਪੂਰੇ ਸਾਫ ਨੇ!
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ!
ਹੋਵੇ ਜੇ ਮਹਿਬੂਬ ਕਿਸੇ ਦਾ ਤੇਰੇ ਵਾਂਗੂ ਸੋਹਣਾ,
ਰੱਬ ਦਾ ਸ਼ੁਕਰਗੁਜ਼ਾਰ ਬੰਦੇ ਨੂੰ ਚਾਹੀਦਾ ਫਿਰ ਹੋਣਾ!
ਬਹੁਤੀਆਂ ਇੱਛਾਵਾਂ ਦੀ ਤਾਂ ਭੁੱਖ ਕੋਈ ਨਾ,
ਉਹਦੀ ਰਜ਼ਾ ਵਿੱਚ ਰਹਿੰਦਿਆਂ ਨੂੰ ਦੁੱਖ ਕੋਈ ਨਾ!
ਰੀਝਾਂ ਨੂੰ ਸੂਲੀ ਚੜਾ ਜ਼ਿੰਮੇਵਾਰੀਆਂ ਦੀ ਤੇ ਮੈਂ ਅੰਤ ਨੂੰ ਸਬਰ ਮੁਕੋ ਕੇ ਬੈਠਾ ,
ਉਹਨਾਂ ਨੂੰ ਨਹੀਂ ਪਤਾ ਕਿ ਮੈਂ ਦਿਲ ਵਿੱਚ ਕੀ ਕੀ ਰਾਜ ਲੁਕੋ ਕੇ ਬੈਠਾ।
ਲੋਕ ਕਹਿੰਦੇ ਨੇ ਓਹ ਮੇਨੂੰ ਪਿਆਰ ਨਹੀਂ ਕਰਦੀ,
ਕਰਦੀ ਤਾਂ ਹੈ ਪਰ ਇਕਰਾਰ ਨਹੀਂ ਕਰਦੀ।
ਦਰਦ ਦੀ ਸ਼ਾਮ ਹੋਵੇ ,
ਜਾਂ ਸੁੱਖ ਦਾ ਸਵੇਰਾ ਹੋਵੇ ,
ਸਭ ਮਨਜ਼ੂਰ ਹੈ ਮੇਨੂੰ,
ਸਾਥ ਬੱਸ ਤੇਰਾ ਹੋਵੇ।
ਝੂਠੀ ਦੁਨੀਆਂ ਤਾਂ ਸੁਫ਼ਨਾ ਏ,
ਦਿਲ ਨੂੰ ਮੈਂ ਦੱਸ ਕੇ ਇਸ਼ਕ ਕੀਤਾ,
ਰੱਬਾ ਮੇਰਿਆ ਮੈਂ ਤੇਰੇ ਨਾਲ ਹੱਸ ਕੇ!
ਮੈਂ ਤਾਂ ਅੱਜ ਵੀ ਉਹਦੇ ਝੂਠੇ ਵਾਦਿਆ ਨੂੰ ਯਾਦ ਕਰਕੇ ਹੱਸ ਪੈਂਦਾ ਹਾਂ,
ਤੇ ਲੋਕ ਪੁੱਛਦੇ ਨੇ ਕਿ ਤੈਨੂੰ ਏਨੀ ਖੁਸ਼ੀ ਕਿੱਥੋਂ ਨਸੀਬ ਹੁੰਦੀ ਹੈ!
ਕਿ ਸਭ ਕੁਝ ਹਾਰ ਕੇ ਵੀ ਜਿੱਤ ਦੀ ਉਦਾਹਰਣ ਬਣਿਆ,
ਮੈਂ ਖੁਦ ਉਦਾਸ ਹੋ ਕੇ ਕਈਆਂ ਦੇ ਹਾਸੇ ਦਾ ਕਾਰਨ ਬਣਿਆ!
ਅੱਜ ਅਸੀਂ ਵੀ ਇੱਕ ਨੇਕ ਕੰਮ ਕਰ ਆਏ,
ਦਿਲ ਦੀ ਵਸੀਅਤ ਕਿਸੇ ਦੇ ਨਾਮ ਕਰ ਆਏ!
ਪੱਥਰ ਸਰੀਰ ਖੂਨ ਮਿੱਤਰਾ ਦੇ ਗਾੜੇ,
ਡੋਲ ਜਾਣ ਹੋਸਲੇ ਐਨੇ ਵੀ ਨੀ ਮਾੜੇ!
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ,
ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ!
ਦਿਖਾਵਿਆਂ ਵਿੱਚ ਨੀ ਪਏ ਕਦੀ ਸੱਜਣਾ,
ਜਿੱਦਾ ਦੇ ਵੀ ਹੇਗੈ ਆ ਸ਼ਰੇਆਮ ਆ!
ਜਿੰਨੀ ਦਿੱਤੀ ਰੱਬ ਨੇ ਆ ਕੱਢੁ ਟੌਰ ਨਾਲ,
ਗੱਲੀਂ ਬਾਤੀਂ ਏਥੇ ਸਾਨੂੰ ਬੜੇ ਮਾਰਦੇ!
ਰੇ ਕੋਲ ਖਾਮੋਸ਼ੀ ਤੋਂ ਸਿਵਾ ਕੋਈ ਹਾਲ ਨਈ ਏ,
ਮੈਂ ਜਦ ਗੱਲ ਕਰਦਾ ਆਂ ਤੇ ਗੱਲ ਵਿਗੜ ਜਾਂਦੀ ਏ!
ਗਮਲੇ ਚੋ ਸੁੱਕ ਜਾਂਦੇ ਜਿਹੜੇ ਹੱਸਦੇ ਨੇ,
ਉਪਰੋ ਬੁਹਤਾ ਉਹ ਅੰਦਰੋ-ਅੰਦਰੀ ਮੁੱਕ ਜਾਂਦੇ।
ਹਮਸਫ਼ਰ ਬਹੁਤ ਨੇ ਪਰ ਕੋਈ ਵੀ ਜਚਦਾ ਨਹੀਂ ,
ਤੇਰੇ ਸਿਵਾ ਕੋਈ ਚੇਹਰਾ ਦਿਲ ਵਿਚ ਵਸਦਾ ਨਹੀਂ।
ਜਿੰਦਗੀ ਮੁਸ਼ਕਿਲ ਏ ਹਰ ਮੋੜ ਤੇ,
ਜਿੱਤ ਮਿਲਦੀ ਏ ਹਮੇਸ਼ਾ ਆਪਣੇ ਜੋਰ ਤੇ!
ਰਿਸ਼ਤਿਆਂ ਦਾ ਪਤਾ ਤਾਂ ਦੂਰੀਆ ਤੋਂ ਹੀ ਲਗਦਾ ਸੱਜਣਾ,
ਮੂੰਹ ਤੇ ਤਾਂ ਹਰ ਕੋਈ ਵਫਾਦਾਰ ਹੁੰਦਾ!
ਕਿਸੇ ਦਾ ਕੀਤਾ ਇਹਸਾਨ ਕਦੇ ਨਾ ਭੁੱਲੋ ਤੇ,
ਆਪਣਾ ਕੀਤਾ ਇਹਸਾਨ ਕਦੇ ਯਾਦ ਨਾ ਕਰੋ!
ਜਦੋਂ ਰੂਹਾਂ ਉਦਾਸ ਹੋਣ,
ਫ਼ਿਰ ਚੁੱਪ ਤੋੜਨ ਦਾ ਦਿਲ ਨਹੀਂ ਕਰਦਾ!
ਰੁਤਬਾ ਏ ਐਡਾ ਕਿਸੇ ਮੁਰੇ ਸਿਰ ਝੁਕਦਾ ਨੀ,
ਮਿਹਨਤ ਆ ਕੀਤੀ ਐਵੇ ਫੁਕਰੀ ਚ ਬੁਕਦਾ ਨੀ!
ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ ,
ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ !
ਅਗਰ ਤੁਸੀਂ ਵਾਰ-ਵਾਰ ਅਸਫਲ ਹੋ ਰਹੇ ਹੋ ਤਾ,
ਕੋਸ਼ਿਸ਼ ਕਰਨਾ ਨਾ ਛੱਡੋ ਇੱਕ ਦਿਨ ਤੁਸੀਂ ਜ਼ਰੂਰ ਸਫਲ ਹੋਵੋ ਗਏ!
ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ,
ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ!
अगर आपको मेरी दी हुयी पंजाबी शायरिया अच्छी लगी होगी तो इनको अपने दोस्तों के साथ जरूर साँझा करे।
सबसे अच्छी प्यार वाली पंजाबी शायरिया क्या है?
ਚੰਗੀ ਕਿਤਾਬ ਜਿਹਾ ਰੁਤਬਾ ਰੱਖ, ਕੋਈ ਇੱਕ ਵਾਰ ਪੜੇ ਤੇ ਫਿਦਾ ਹੋ ਜਾਏ।